ਬਾਬਾ ਦੀਪ ਸਿੰਘ ਜੀਧੰਨ ਉਹ ਮਾਤ-ਪਿਤਾ ਤੇ ਧੰਨ ਉਹ ਧਰਤੀ, ਜਿੱਥੇ ਦੀਪ ਸਿੰਘ ਜਨਮ ਪਾਇਆ,ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗੋਬਿੰਦ ਸਿੰਘ ਤੋਂ, ਸਿੱਖੀ ਦਾ ਮਾਰਗ ਅਪਣਾਇਆ।ਹੱਥ ਵਿੱਚ ਖੰਡਾ, ਮੁਖ…
ਮਾਛੀਵਾੜੇ ਦੇ ਜੰਗਲਾਂ ਵਿੱਚ ਬਿਤਾਈ ਉਹ ਰਾਤ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਭਾਵੁਕ ਅਤੇ ਸ਼ਕਤੀਸ਼ਾਲੀ ਅਧਿਆਇ ਹੈ। ਚਮਕੌਰ ਦੀ ਜੰਗ ਤੋਂ ਬਾਅਦ ਜਦੋਂ ਗੁਰੂ ਸਾਹਿਬ ਇਕੱਲੇ ਰਹਿ ਗਏ ਸਨ,…
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਬੇਅਦਬੀ ਬਾਰੇ ਸਖ਼ਤ ਕਾਨੂੰਨ ਬਣਾਉਣ ਦੇ ਮਾਮਲੇ ਨੂੰ ਲੈ ਕੇ 6 ਅਪ੍ਰੈਲ 2026 ਨੂੰ ਸਿੱਖ ਜਥੇਬੰਦੀਆਂ ਦੀ ਇੱਕ ਪੰਥਕ ਇਕੱਤਰਤਾ ਸੱਦੀ ਗਈ ਹੈ।ਇਕੱਤਰਤਾ ਦੀ…
ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ਜਿਨ੍ਹਾਂ ਨੂੰ “ਹਿੰਦ ਦੀ ਚਾਦਰ” ਵੀ ਕਿਹਾ ਜਾਂਦਾ ਹੈ। ਉਹ ਧਾਰਮਿਕ ਆਜ਼ਾਦੀ ਲਈ ਆਪਣੀ ਜਾਨ ਦੀ ਬਲੀ ਚੜ੍ਹਾ ਗਏ।ਜਨਮ ਅਤੇ ਪਿਛੋਕੜਗੁਰੂ…
ਸ੍ਰੀ ਅੰਮ੍ਰਿਤਸਰ, 9 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰਸ਼ਾਸਨ ਵੱਲੋਂ ਸਿੱਖ ਸੋਚ ਵਾਲੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨਾਲ…
ਕਹਿੰਦੇ ਨੇ ਕਿ ਜੇਕਰ ਕੋਈ ਇਨਸਾਨ ਸੱਚੇ ਦਿਲ ਨਾਲ ਸੇਵਾ ਕਰੇ, ਤਾਂ ਉਹ ਸਿਰਫ਼ ਇੱਕ ਨੌਕਰੀ ਨਹੀਂ ਕਰਦਾ, ਸਗੋਂ ਪੂਰੇ ਪਿੰਡ ਦਾ ‘ਮਾਂ-ਪਿਓ’ ਬਣ ਜਾਂਦਾ ਹੈ। ਅੱਜ ਦੀ ਕਹਾਣੀ ਇੱਕ…
ਜਨਮ ਤੇ ਪਰਿਵਾਰਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਈ. ਨੂੰ ਲਾਹੌਰ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ। ਪਿਤਾ ਜੀ ਦਾ…
ਗ੍ਰੰਥੀ ਸਿੰਘਾਂ ਦੇ ਹੱਕ ਦੀ ਆਵਾਜ਼ ਰਜਿਸਟਰ ਸੰਸਥਾ ਵੱਲੋਂ ਪਿੰਡ ਛੱਜੂਪੁਰ ਨੇੜੇ ਪਿਹੋਵਾ ਕੁਰੂਕਸ਼ੇਤਰ ਵਿਖੇ ਭਾਈ ਜਸਬੀਰ ਸਿੰਘ ਬਾਵਾ ਦੇ ਉਪਰਾਲੇ ਸਦਕਾ ਗ੍ਰੰਥੀ ਸਿੰਘਾਂ ਦੀ ਹਰ ਮਹੀਨੇ 13 ਤਰੀਕ ਨੂੰ…
ਸਿੱਖ ਜਗਤ ਵਿੱਚ ਹਰ ਰੋਜ਼ ਨਵੇਂ ਨਵੇਂ ਵਿਵਾਦ ਛਿੜਦੇ ਰਹਿੰਦੇ ਹਨ ਜਿਨਾਂ ਨਾਲ ਸਿੱਖ ਕੌਮ ਕਦੇ ਵੀ ਇੱਕ ਮੰਚ ਉੱਪਰ ਇਕੱਠੀ ਨਹੀਂ ਹੋ ਸਕਦੀ ਤਾਜਾ ਮੁੱਦਾ ਰਵਿਦਾਸ ਮਹਾਰਾਜ ਜੀ ਨੂੰ…
ਸਿੱਖੀ ਵਿੱਚ ਆਥਾਹ ਸ਼ਰਧਾ ਅਤੇ ਪਰਪਕੱਤਾ ਰੱਖਣ ਵਾਲੇ ਸਿਗਲੀਗਰ ਬਣਜਾਰੇ ਮਿਤੀ 25 ਫਰਵਰੀ 2026 ਨੂੰ ਗੁਰਧਾਮਾਂ ਦੇ ਦਰਸ਼ਨਾ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੇ ਹਨ ਜੋ ਕਿ ਦਰਬਾਰ ਸਾਹਿਬ ਸ੍ਰੀ…