ਸ਼੍ਰੋਮਣੀ ਅਕਾਲੀ ਦਲ ਨੇ ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ ਵਿੱਚ “ਪੰਜਾਬ ਬਚਾਓ ਰੈਲੀ” ਕੀਤੀ, ਜਿੱਥੇ ਭਾਰੀ ਮੀਂਹ ਪੈਣ ਦੇ ਬਾਵਜੂਦ ਸਮਰਥਕ ਸਿਰਾਂ ਤੇ ਕੁਰਸੀਆਂ ਰੱਖ ਕੇ ਡਟੇ ਰਹੇ।…
ਇਰਾਨ-ਇਜ਼ਰਾਈਲ ਜੰਗ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰੋਪਿਆਂ ਦੀ ਸਪਲਾਈ ‘ਤੇ ਅਸਰ ਪਾਇਆ ਹੈ।ਮੁੱਖ ਖੁਲਾਸਾ ਇਹ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਰਦਾਰ ਇੰਦਰਜੀਤ ਸਿੰਘ ਧਾਗੇੜਾ ਨੇ ਦੱਸਿਆ…
(ਰਾਏਕੋਟ ਨਿਜੀ ਪੱਤਰ ਪ੍ਰੇਰਕ) ਬਾਬਾ ਰਣਧੀਰ ਸਿੰਘ ਜੀ ਵੱਲੋ ਆਈ ਖਬਰ ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਫਲਾਈਟਾਂ ਦੀ ਘੋਸ਼ਣਾ ਕੀਤੀ ਹੈ। ਪਹਿਲੀਆਂ ਫਲਾਈਟਾਂ 15 ਮਈ 2026…
ਬਾਬਾ ਦੀਪ ਸਿੰਘ ਜੀਧੰਨ ਉਹ ਮਾਤ-ਪਿਤਾ ਤੇ ਧੰਨ ਉਹ ਧਰਤੀ, ਜਿੱਥੇ ਦੀਪ ਸਿੰਘ ਜਨਮ ਪਾਇਆ,ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗੋਬਿੰਦ ਸਿੰਘ ਤੋਂ, ਸਿੱਖੀ ਦਾ ਮਾਰਗ ਅਪਣਾਇਆ।ਹੱਥ ਵਿੱਚ ਖੰਡਾ, ਮੁਖ…
(ਫੇਸਬੁਕ ਦੀ ਵਾਲ ਤੋਂ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਧਮਾਕੇ ਮਾਮਲੇ ਨਾਲ ਜੁੜੇ ਪਿਛਲੇ ਬਿਆਨਾਂ ਵਿੱਚ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਚੰਡੀਗੜ੍ਹ ਦੀ ਯੂ.ਟੀ.…
(ਫੇਸ ਬੁੱਕ ਦੀ ਵਾਲ ਤੋਂ) 1910 ਦੀ ਇੱਕ ਇਤਿਹਾਸਕ ਤਸਵੀਰ, ਜਦੋਂ ਪੰਜਾਬ ਦੇ ਗਵਰਨਰ ਸਰ ਡਬਲਿਊ ਐਮ ਹਾਈਲੇ(Sir W. M. Hailey) ਨੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕੀਤਾ।…
ਮਾਛੀਵਾੜੇ ਦੇ ਜੰਗਲਾਂ ਵਿੱਚ ਬਿਤਾਈ ਉਹ ਰਾਤ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਭਾਵੁਕ ਅਤੇ ਸ਼ਕਤੀਸ਼ਾਲੀ ਅਧਿਆਇ ਹੈ। ਚਮਕੌਰ ਦੀ ਜੰਗ ਤੋਂ ਬਾਅਦ ਜਦੋਂ ਗੁਰੂ ਸਾਹਿਬ ਇਕੱਲੇ ਰਹਿ ਗਏ ਸਨ,…
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ, ਜਿਨ੍ਹਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਜੋਤੀ ਜੋਤ ਦਿਵਸ 30 ਮਾਰਚ 1664 ਨੂੰ ਦਿੱਲੀ ਵਿੱਚ ਚੇਚਕ…
ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਲੋਂ 20 ਸਾਲ ਪੁਰਾਣੇ ਇੱਕ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ, ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਮਿਲੀਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ…