ਸਰਬਜੀਤ ਕੌਰ ਮਾਮਲੇ ਤੋਂ ਬਾਅਦ SGPC ਹੋਈ ਸਖ਼ਤ

ਈਰਾਨ ਇਜਰਾਇਲ ਜੰਗ ਦਾ ਗੁਰੂ ਘਰ ਤੇ ਵੀ ਪਿਆ ਅਸਰ…

ਇਰਾਨ-ਇਜ਼ਰਾਈਲ ਜੰਗ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰੋਪਿਆਂ ਦੀ ਸਪਲਾਈ ‘ਤੇ ਅਸਰ ਪਾਇਆ ਹੈ।ਮੁੱਖ ਖੁਲਾਸਾ ਇਹ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਰਦਾਰ ਇੰਦਰਜੀਤ ਸਿੰਘ ਧਾਗੇੜਾ ਨੇ ਦੱਸਿਆ…

ਸ਼ਹੀਦਾਂ ਦੇ ਸਿਰਤਾਜ…

ਬਾਬਾ ਦੀਪ ਸਿੰਘ ਜੀ​ਧੰਨ ਉਹ ਮਾਤ-ਪਿਤਾ ਤੇ ਧੰਨ ਉਹ ਧਰਤੀ, ਜਿੱਥੇ ਦੀਪ ਸਿੰਘ ਜਨਮ ਪਾਇਆ,ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗੋਬਿੰਦ ਸਿੰਘ ਤੋਂ, ਸਿੱਖੀ ਦਾ ਮਾਰਗ ਅਪਣਾਇਆ।ਹੱਥ ਵਿੱਚ ਖੰਡਾ, ਮੁਖ…

ਚੰਡੀਗੜ੍ਹ ਬਲਾਸਟ ਮਾਮਲੇ ਚ ਸੀ ਐਮ ਵੱਡਾ ਬਿਆਨ

(ਫੇਸਬੁਕ ਦੀ ਵਾਲ ਤੋਂ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਧਮਾਕੇ ਮਾਮਲੇ ਨਾਲ ਜੁੜੇ ਪਿਛਲੇ ਬਿਆਨਾਂ ਵਿੱਚ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਚੰਡੀਗੜ੍ਹ ਦੀ ਯੂ.ਟੀ.…

1910 ਦੀ ਇੱਕ ਇਤਿਹਾਸਕ ਤਸਵੀਰ….

(ਫੇਸ ਬੁੱਕ ਦੀ ਵਾਲ ਤੋਂ) 1910 ਦੀ ਇੱਕ ਇਤਿਹਾਸਕ ਤਸਵੀਰ, ਜਦੋਂ ਪੰਜਾਬ ਦੇ ਗਵਰਨਰ ਸਰ ਡਬਲਿਊ ਐਮ ਹਾਈਲੇ(Sir W. M. Hailey) ਨੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕੀਤਾ।…

ਚਮਕੌਰ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੜੀ ਛੱਡ ਕੇ ਮਾਛੀਵਾੜੇ ਦੇ ਜੰਗਲ ਵਿੱਚ ਆਪਣੇ ਤਿੰਨ ਸਿੰਘਾਂ ਨਾਲ ਪਹੁੰਚ ਕੇ ਇੱਕ ਦਰਖਤ ਹੇਠਾਂ ਵਿਸ਼ਰਾਮ ਕੀਤਾ…..

ਮਾਛੀਵਾੜੇ ਦੇ ਜੰਗਲਾਂ ਵਿੱਚ ਬਿਤਾਈ ਉਹ ਰਾਤ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਭਾਵੁਕ ਅਤੇ ਸ਼ਕਤੀਸ਼ਾਲੀ ਅਧਿਆਇ ਹੈ। ਚਮਕੌਰ ਦੀ ਜੰਗ ਤੋਂ ਬਾਅਦ ਜਦੋਂ ਗੁਰੂ ਸਾਹਿਬ ਇਕੱਲੇ ਰਹਿ ਗਏ ਸਨ,…

ਜੋਤੀ ਜੋਤਿ ਦਿਵਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ…

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ, ਜਿਨ੍ਹਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਜੋਤੀ ਜੋਤ ਦਿਵਸ 30 ਮਾਰਚ 1664 ਨੂੰ ਦਿੱਲੀ ਵਿੱਚ ਚੇਚਕ…

ਜਗਤਾਰ ਸਿੰਘ ਹਵਾਰਾ ਬਰੀ ਕਰਨ ਦਾ ਆ ਗਿਆ ਹੁਕਮ

ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਲੋਂ 20 ਸਾਲ ਪੁਰਾਣੇ ਇੱਕ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ, ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਮਿਲੀਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ…

ਬਾਬਾ ਬੁੱਢਾ ਜੀ ਦਾ ਇਤਿਹਾਸ

ਬਾਬਾ ਬੁੱਢਾ ਜੀ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਸ਼ਖਸੀਅਤ ਸਨ, ਜਿਨ੍ਹਾਂ ਨੇ ਛੇ ਗੁਰੂਆਂ ਦੀ ਸੇਵਾ ਕੀਤੀ। ਉਹਨਾਂ ਦਾ ਜਨਮ 1506 ਈਸਵੀ ਵਿੱਚ ਪਿੰਡ ਕੱਥੂਨੰਗਲ (ਅੰਮ੍ਰਿਤਸਰ) ਵਿਚ ਹੋਇਆ ਸੀ।ਜਨਮ ਅਤੇ…

ਬੇਅਦਬੀ ਬਾਰੇ ਕਾਨੂੰਨ ਬਣਾਉਣ ਦੇ ਮਾਮਲੇ ਚ SGPS ਨੇ ਸਿੱਖ ਜੱਥੇਬੰਦੀਆਂ ਦੀ 6 ਅਪ੍ਰੈਲ ਨੂੰ ਸੱਦੀ ਇਕੱਤਰਤਾ….

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਬੇਅਦਬੀ ਬਾਰੇ ਸਖ਼ਤ ਕਾਨੂੰਨ ਬਣਾਉਣ ਦੇ ਮਾਮਲੇ ਨੂੰ ਲੈ ਕੇ 6 ਅਪ੍ਰੈਲ 2026 ਨੂੰ ਸਿੱਖ ਜਥੇਬੰਦੀਆਂ ਦੀ ਇੱਕ ਪੰਥਕ ਇਕੱਤਰਤਾ ਸੱਦੀ ਗਈ ਹੈ।ਇਕੱਤਰਤਾ ਦੀ…

error: Content is protected !!