ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਦਾ ਵਿਸੇਸ ਖਿਆਲ ਰੱਖਿਆ ਜਾਵੇ…..ਗ੍ਰੰਥੀ ਸਭਾ

ਭਾਰਤ ਦੇਸ਼ ਤਿਉਹਾਰਾਂ ਦਾ ਦੇਸ ਹੈ ਜਿਨਾਂ ਵਿੱਚੋਂ ਦਿਵਾਲੀ ਦੁਸਹਿਰੇ ਵਰਗੇ ਤਿਉਹਾਰਾਂ ਨੂੰ ਖਾਸ ਮਹੱਤਤਾ ਦਿੱਤੀ ਜਾਂਦੀ ਹੈ ਦਿਵਾਲੀ ਹਿੰਦੂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਇਸ ਮੌਕੇ ਇਸ ਤਿਉਹਾਰ…

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸੀਆਂ ਨੂੰ ਦਿੱਤੀ ਸਜ਼ਾ ਸਲਾਘਾਯੋਗ…..ਗ੍ਰੰਥੀ ਸਭਾ

ਰਾਏਕੋਟ (ਜਸ਼ਨਪ੍ਰੀਤ ਕੌਰ) ਪਿਛਲੇ ਦਿਨੀ ਇੱਕ ਪਾਪੀ ਵੱਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਨੂੰ ਪੈਟਰੋਲ ਪਾ ਕੇ ਅੱਗ ਲਗਾਈ ਗਈ ਜੋ ਕਿ ਬਹੁਤ ਜਿਆਦਾ ਦੁਖਦਾਈ ਘਟਨਾ…

ਗ੍ਰੰਥੀ ਸਿੰਘ ਮਨਾਉਣਗੇ ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦਿਵਸ… ਗ੍ਰੰਥੀ ਸਭਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਜੀ ਇਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਸਮੂਹ ਮੈਂਬਰ ਅਤੇ ਅਹਦੇਦਾਰ ਸਾਹਿਬਾਨਾ ਨੂੰ ਬੇਨਤੀ ਹੈ ਕਿ ਮਿਤੀ 26 ਸਤੰਬਰ…

ਹੜ੍ਹ ਪੀੜਤਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਉਪਰਾਲਾ ਸਲਾਘਾਯੋਗ…. ਗ੍ਰੰਥੀ ਸਭਾ

ਰਾਏਕੋਟ : ( ਨਿਜੀ ਪੱਤਰ ਪ੍ਰੇਰਕ ) ਕੁਦਰਤੀ ਆਫਤਾਂ ਆਉਣਾ ਸੁਭਾਵਿਕ ਹੈ ਪ੍ਰੰਤੂ ਕੁਦਰਤੀ ਆਫਤਾਂ ਵਿੱਚ ਚਟਾਨ ਵਾਂਗੂੰ ਖੜੇ ਹੋਣਾ ਕੇਵਲ ਸਿੱਖ ਕੌਮ ਦੇ ਹਿੱਸੇ ਵਿੱਚ ਆਇਆ ਹੈ ਜਿਸ ਦੀ…

ਪਿੰਡ ਜੁਗਿਆਣਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦਾ ਮਾਮਲਾ ਨਿੰਦਣ ਯੋਗ…. ਭਾਈ ਸੁੱਖੇਵਾਲ

ਕਿਰਨਦੀਪ ਰੰਧਾਵਾ (ਨਿੱਜੀ ਪੱਤਰਪ੍ਰੇਰਕ) ਪਿਛਲੇ ਦਿਨੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਨਵੀਂ ਕਮੇਟੀ ਵੱਲੋਂ ਪੁਰਾਣੀ ਕਮੇਟੀ ਪਾਸੋਂ ਜਦੋਂ ਹਿਸਾਬ ਕਿਤਾਬ ਅਤੇ ਚਾਬੀਆਂ ਮੰਗੀਆਂ ਗਈਆਂ ਤਾਂ ਇੱਕ ਔਰਤ ਵੱਲੋਂ…

ਗ੍ਰੰਥੀ ਪਾਠੀ ਸਿੰਘਾਂ ਨੂੰ ਇੱਕ ਮੰਚ ਉਪਰ ਇਕੱਠੇ ਹੋਣਾ ਚਾਹੀਦਾ ਹੈ… ਗ੍ਰੰਥੀ ਸਭਾ

ਜਿਵੇਂ ਕਿ ਤੁਸੀਂ ਜਾਣਦੇ ਹੋ ਅਜੋਕੇ ਸਮੇਂ ਵਿੱਚ ਗੁਰਦੁਆਰਾ ਸਾਹਿਬਾਨਾਂ ਅੰਦਰ ਡਿਊਟੀਆਂ ਕਰਨ ਵਾਲੇ ਗ੍ਰੰਥੀ ਸਿੰਘ ਸੰਗਤਾਂ ਦੇ ਘਰਾਂ ਵਿੱਚ ਜਾ ਕੇ ਪਾਠ ਕਰਨ ਵਾਲੇ ਪਾਠੀ ਸਿੰਘ ਕੀਰਤਨ ਕਰਨ ਵਾਲੇ…

ਮਿਹਨਤੀ,ਅਣਥੱਕ,ਪੰਥ ਪ੍ਰਸਤ ਅਤੇ ਸੁਰਾਂ ਦੇ ਧਨੀ ਹਨ ਗਿਆਨੀ ਹਰਦਿਆਲ ਸਿੰਘ ਜੀ…ਗ੍ਰੰਥੀ ਸਭਾ

ਰਾਏਕੋਟ ( ਨਿੱਜੀ ਪੱਤਰਪ੍ਰੇਰਕ) ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਰਜਿ (ਭਾਰਤ ), ਗੁਰੂ ਪੰਥ ਅਤੇ ਸਮੂਹ ਗ੍ਰੰਥੀ,ਪਾਠੀ,ਰਾਗੀ, ਢਾਡੀ,ਕਥਾਵਾਚਕ,ਪ੍ਰਚਾਰਕਾਂ ਦੀ ਸੇਵਾ ਵਿੱਚ ਉੱਤਰ ਭਾਰਤ ਪ੍ਰਧਾਨ ਵਜੋਂ ਪਿਛਲੇ ਕਈ ਸਾਲਾਂ ਤੋਂ…

ਗ੍ਰੰਥੀ ਸਿੰਘਾਂ ਨੂੰ ਬਣਦਾ ਸਤਿਕਾਰ ਮਿਲਣਾ ਚਾਹੀਦਾ… ਭਾਈ ਛੰਨਾ

ਰਾਏਕੋਟ (ਕਿਰਨਦੀਪ ਰੰਧਾਵਾ )ਅੱਜ ਮਿਤੀ 12 ਅਗਸਤ 2025 ਨੂੰ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ( ਰਜਿ.) ਭਾਰਤ ਦੇ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਜੀ ਵੱਲੋਂ ਗ੍ਰੰਥੀ, ਪਾਠੀ…

ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਜ਼ਦੀਕੀ ਰਿਸ਼ਤੇਦਾਰ ਸ. ਗੁਰਵਿੰਦਰ ਸਿੰਘ ਦੇ ਚਲਾਣੇ ’ਤੇ ਗ੍ਰੰਥੀ ਸਭਾ ਵੱਲੋਂ ਦੁੱਖ ਪ੍ਰਗਟ

ਰਾਏਕੋਟ 30ਜੁਲਾਈ-ਬਾਬਾ ਬੁੱਢਾ ਜੀ ਇਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਚੇਅਰਮੈਨ ਭਾਈ ਭੁਪਿੰਦਰ ਸਿੰਘ ਸਰਪੰਚ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ…

ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦਿਵਸ ਪਿੰਡ ਕੋਟ ਬੁੱਢਾ ਮਨਾਇਆ ਜਾਵੇਗਾ…..ਗ੍ਰੰਥੀ ਸਭਾ

ਕਪੂਰਥਲਾ :ਅੱਜ ਸਥਾਨਕ ਕਰਤਾਰਪੁਰ ਰੋਡ,ਕਪੂਰਥਲਾ ਵਿਖੇ ਬਾਬਾ ਹਰਜੀਤ ਸਿੰਘ ਜੀ ਵੀਟ ਗਰਾਸ ਵਾਲਿਆਂ ਦੇ ਅਸਥਾਨ ਤੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੀ ਅਹਿਮ ਮੀਟਿੰਗ ਹੋਈ ਜਿਸ…

error: Content is protected !!