ਪਿੰਡ ਬੁਰਜ ਨਕਲੀਆਂ (ਨੇੜੇ ਰਾਏਕੋਟ ) ਜ਼ਿਲ੍ਹਾ ਲੁਧਿਆਣਾ ਵਿਖ਼ੇ ਧਾਰਮਿਕ ਦੀਵਾਨ ਸਜਾਏ ਜਾਣਗੇ…. ਭਾਈ ਹਰਬੂਟ ਸਿੰਘ ਜੀ

ਰਾਏਕੋਟ:( ਨਿੱਜੀ ਪੱਤਰ ਪ੍ਰੇਰਕ) ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ…

ਬੀਤੇ ਦਿਨ ਲਖੀਮਪੁਰ ਖੇੜੀ ਵਿੱਚ ਗੁਰਦੁਆਰੇ ਦੇ ਸੇਵਾਦਾਰ ਨਾਲ ਕੁੱਟਮਾਰ

ਬੀਤੇ ਦਿਨੇ ਵਿੱਚ ਗੁਰਦੁਆਰਾ ਲਖੀਮਪੁਰ ਖੇੜੀ (ਉੱਤਰ ਪ੍ਰਦੇਸ਼ )ਵਿਖੇ ਸੇਵਾਦਾਰ ਮਨਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨਾਲ 10 12 ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਇਸ ਘਟਨਾਂ ਦੀ ਬਾਬਾ ਬੁੱਢਾ ਜੀ ਇੰਟਰਨੈਸ਼ਨਲ…

ਜੇ ਗੁਰਬਾਣੀ ਸਮਝੀ ਹੁੰਦੀ ਤਾਂ ਪ੍ਰਧਾਨਗੀਆਂ ਪਿੱਛੇ ਨਾ ਲੜਦੇ …..ਭਾਈ ਅਮਰਪ੍ਰੀਤ ਸਿੰਘ ਗੁੱਜਰਵਾਲ

ਪੰਥ ਦਰਦੀ ਉੱਘੇ ਸਿੱਖ ਪ੍ਰਚਾਰ ਭਾਈ ਅਮਰਪ੍ਰੀਤ ਸਿੰਘ ਗੁੱਜਰਵਾਲ ਪਿਛਲੇ ਲੰਬੇ ਸਮੇਂ ਤੋਂ ਸਿੱਖ ਪੰਥ ਲਈ ਪ੍ਰਚਾਰ ਅਤੇ ਪ੍ਰਸਾਰ ਦੀ ਗੁਰਮਤਿ ਅਨੁਸਾਰ ਵੱਡੀ ਸੇਵਾ ਨਿਭਾ ਰਹੇ ਹਨ। ਜਿਨਾਂ ਵੱਲੋਂ ਸੋਸ਼ਲ…

ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਦਾ ਵਿਸੇਸ ਖਿਆਲ ਰੱਖਿਆ ਜਾਵੇ…..ਗ੍ਰੰਥੀ ਸਭਾ

ਭਾਰਤ ਦੇਸ਼ ਤਿਉਹਾਰਾਂ ਦਾ ਦੇਸ ਹੈ ਜਿਨਾਂ ਵਿੱਚੋਂ ਦਿਵਾਲੀ ਦੁਸਹਿਰੇ ਵਰਗੇ ਤਿਉਹਾਰਾਂ ਨੂੰ ਖਾਸ ਮਹੱਤਤਾ ਦਿੱਤੀ ਜਾਂਦੀ ਹੈ ਦਿਵਾਲੀ ਹਿੰਦੂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਇਸ ਮੌਕੇ ਇਸ ਤਿਉਹਾਰ…

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸੀਆਂ ਨੂੰ ਦਿੱਤੀ ਸਜ਼ਾ ਸਲਾਘਾਯੋਗ…..ਗ੍ਰੰਥੀ ਸਭਾ

ਰਾਏਕੋਟ (ਜਸ਼ਨਪ੍ਰੀਤ ਕੌਰ) ਪਿਛਲੇ ਦਿਨੀ ਇੱਕ ਪਾਪੀ ਵੱਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਨੂੰ ਪੈਟਰੋਲ ਪਾ ਕੇ ਅੱਗ ਲਗਾਈ ਗਈ ਜੋ ਕਿ ਬਹੁਤ ਜਿਆਦਾ ਦੁਖਦਾਈ ਘਟਨਾ…

ਗ੍ਰੰਥੀ ਸਿੰਘ ਮਨਾਉਣਗੇ ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦਿਵਸ… ਗ੍ਰੰਥੀ ਸਭਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਜੀ ਇਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਸਮੂਹ ਮੈਂਬਰ ਅਤੇ ਅਹਦੇਦਾਰ ਸਾਹਿਬਾਨਾ ਨੂੰ ਬੇਨਤੀ ਹੈ ਕਿ ਮਿਤੀ 26 ਸਤੰਬਰ…

ਮਿਹਨਤੀ,ਅਣਥੱਕ,ਪੰਥ ਪ੍ਰਸਤ ਅਤੇ ਸੁਰਾਂ ਦੇ ਧਨੀ ਹਨ ਗਿਆਨੀ ਹਰਦਿਆਲ ਸਿੰਘ ਜੀ…ਗ੍ਰੰਥੀ ਸਭਾ

ਰਾਏਕੋਟ ( ਨਿੱਜੀ ਪੱਤਰਪ੍ਰੇਰਕ) ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਰਜਿ (ਭਾਰਤ ), ਗੁਰੂ ਪੰਥ ਅਤੇ ਸਮੂਹ ਗ੍ਰੰਥੀ,ਪਾਠੀ,ਰਾਗੀ, ਢਾਡੀ,ਕਥਾਵਾਚਕ,ਪ੍ਰਚਾਰਕਾਂ ਦੀ ਸੇਵਾ ਵਿੱਚ ਉੱਤਰ ਭਾਰਤ ਪ੍ਰਧਾਨ ਵਜੋਂ ਪਿਛਲੇ ਕਈ ਸਾਲਾਂ ਤੋਂ…

ਗ੍ਰੰਥੀ ਸਿੰਘਾਂ ਨੂੰ ਬਣਦਾ ਸਤਿਕਾਰ ਮਿਲਣਾ ਚਾਹੀਦਾ… ਭਾਈ ਛੰਨਾ

ਰਾਏਕੋਟ (ਕਿਰਨਦੀਪ ਰੰਧਾਵਾ )ਅੱਜ ਮਿਤੀ 12 ਅਗਸਤ 2025 ਨੂੰ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ( ਰਜਿ.) ਭਾਰਤ ਦੇ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਜੀ ਵੱਲੋਂ ਗ੍ਰੰਥੀ, ਪਾਠੀ…

ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦਿਵਸ ਪਿੰਡ ਕੋਟ ਬੁੱਢਾ ਮਨਾਇਆ ਜਾਵੇਗਾ…..ਗ੍ਰੰਥੀ ਸਭਾ

ਕਪੂਰਥਲਾ :ਅੱਜ ਸਥਾਨਕ ਕਰਤਾਰਪੁਰ ਰੋਡ,ਕਪੂਰਥਲਾ ਵਿਖੇ ਬਾਬਾ ਹਰਜੀਤ ਸਿੰਘ ਜੀ ਵੀਟ ਗਰਾਸ ਵਾਲਿਆਂ ਦੇ ਅਸਥਾਨ ਤੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੀ ਅਹਿਮ ਮੀਟਿੰਗ ਹੋਈ ਜਿਸ…

ਹਰ ਕਿਸੇ ਸਿੰਘ ਨੂੰ ਸੇਵਾ ਅਨੁਸਾਰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।…..ਭਾਈ ਸਤਨਾਮ ਸਿੰਘ ਅਕਾਲੀ

ਚਾਟੀ ਵਿੰਡ: ਅੱਜ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਫਲਾਇੰਗ ਇੰਚਾਰਜ ਭਾਈ ਸਤਨਾਮ ਸਿੰਘ ਅਕਾਲੀ ਜੀ ਵੱਲੋਂ ਗੁਰਦੁਆਰਾ ਚੜ੍ਹਦੀ ਪੱਤੀ ਪਿੰਡ ਚਾਟੀ ਪਿੰਡ ਵਿਖੇ ਪੰਥ ਦਰਦੀਆਂ…

error: Content is protected !!