ਇਤਿਹਾਸ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਪਾਤਸ਼ਾਹੀ ਨੌਵੀਂ ਤਰਾਵੜੀ

ਕੇਦਾਰਨਾਥ ਧਾਮ ਦੇ ਸ਼ਰਧਾਲੂਆਂ ਲਈ ਖੁੱਲ੍ਹੇ ਕਪਾਟ

ਸਰਕਾਰ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਲਾਹੁਣ ਵਿਚ ਹੋਈ ਫੇਲ੍ਹ

ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਧਨੌਲਾ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ,ਸਾਬੋ ਕੀ ਤਲਵੰਡੀ ਨਤਮਸਤਕ ਹੋਏ।

ਅੱਜ ਦੇ ਦਰਸ਼ਨ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ

ਸ੍ਰੀ ਦਰਬਾਰ ਸਾਹਿਬ ਵਿਖੇ ਅਨੋਖੀ ਭੇਟਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਗੁਰੂ ਪਿਆਰੇ ਪਰਿਵਾਰ ਵੱਲੋਂ ਬਹੁਤ ਹੀ ਸੁੰਦਰ ਅਤੇ ਬੇਸ਼ਕੀਮਤੀ ਸੇਵਾ ਕਰਵਾਈ ਗਈ

ਸੋਨੇ ਦੀ ਬਰੀਕ ਕਢਾਈ ਵਾਲਾ ਇਹ ‘ਰੁਮਾਲਾ ਸਾਹਿਬ’ ਨਿਸ਼ਕਾਮ ਸੇਵਾ ਵਜੋਂ ਗੁਰੂ ਘਰ ਅਰਪਣ ਕੀਤਾ ਗਿਆ ਹੈ। ਜਿਸ ਦੀ ਅੰਦਾਜ਼ਨ ਕੀਮਤ 10 ਲੱਖ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ…

ਜਪੁਜੀ ਸਾਹਿਬ ਗੁਰਬਾਣੀ ਦਾ ਆਧਾਰ ਹੈ ਅਤੇ ਇਸ ਨੂੰ ਅੰਮ੍ਰਿਤ ਵੇਲੇ ਪੜ੍ਹਨਾ ਮਨੁੱਖ ਦੇ ਅੰਦਰ ਅਧਿਆਤਮਿਕ ਜਾਗ੍ਰਿਤੀ ਪੈਦਾ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਬਾਣੀ ਰਾਹੀਂ ਪਰਮਾਤਮਾ…

ਗੁਰ ਸੰਗਤ ਜੀ ਅਸਥਾਨ ਤੇ ਮਿਤੀ 21 ਤਰੀਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦੀ ਜੱਥੇ ਵਲੋਂ ਸ਼੍ਰੀ ਸਹਿਜ ਪਾਠਸਵੇਰੇ 8 ਵਜੇ ਸ਼੍ਰੀ ਸਹਿਜ ਪਾਠ ਆਰੰਭ ਹੋਣਗੇ ਮਿਤੀ 26 ਤਰੀਕ ਐਤਵਾਰ ਸਮਾਪਤੀ ਜੀ ਦਰਸ਼ਨ ਬਖਸ਼ੋ ਜੀ

ਬੇਅਦਬੀ ‘ਤੇ ਬਣਿਆ ਕਾਨੂੰਨ, ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਖਤਮ ਹੋਵੇਗਾ ਸਮਾਣਾ ਧਰਮ ਯੁੱਧ ਮੋਰਬੇਅਦਬੀ ‘ਤੇ ਬਣਿਆ ਕਾਨੂੰਨ, ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਖਤਮ ਹੋਵੇਗਾ ਸਮਾਣਾ ਧਰਮ ਯੁੱਧ ਮੋਰਚਾ

ਸੰਤ ਬਾਬਾ ਸ਼ਾਮ ਸਿੰਘ ਜੀ (1803–1926) ਸਿੱਖ ਇਤਿਹਾਸ ਦੇ ਇੱਕ ਮਹਾਨ ਗੁਰਮੁਖ, ਤਿਆਗੀ ਅਤੇ ਹਜ਼ੂਰੀ ਕੀਰਤਨੀਏ ਸਨ, ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਲਗਭਗ 70 ਸਾਲਾਂ ਤੋਂ ਵੱਧ ਸਮਾਂ ਨਿਰੰਤਰ ਕੀਰਤਨ ਦੀ ਸੇਵਾ ਨਿਭਾਈ।

ਬਾਬਾ ਜੀ ਦਾ ਜਨਮ 1803 ਈਸਵੀ ਵਿੱਚ ਪਾਕਿਸਤਾਨ ਦੇ ਜ਼ਿਲ੍ਹਾ ਸਰਗੋਧਾ ਦੇ ਪਿੰਡ ਸ਼ਾਹਪੁਰ ਵਿਖੇ ਭਾਈ ਦਰਬਾਰੀ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ।ਬਾਬਾ ਜੀ ਸੇਵਾਪੰਥੀ ਸੰਪਰਦਾ…

error: Content is protected !!