ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਅਤੇ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦਾ ਮੁੱਦਾ

ਗੁਟਕਾ ਸਾਹਿਬ ਦੀਆਂ ਝੂਠੀਆਂ ਸਹੁੰਆਂ ਖਾਣ ਵਾਲ਼ੇ ਤੇ ਬੇਅਦਬੀਆਂ ਕਰਵਾਉਣ ਵਾਲ਼ੇ ਹੁਣ ਕਿਸ ਮੂੰਹ ਨਾਲ਼ ਆਪਣੀਆਂ ਵਾਰੀਆਂ ਉਡੀਕਦੇ ਨੇ ? ਸੱਤਾ ਵਿੱਚੋਂ ਇਨ੍ਹਾਂ ਦਾ ਬੋਰੀ-ਬਿਸਤਰਾ ਗੋਲ਼ ਕਰਕੇ ਇਨ੍ਹਾਂ ਨੂੰ ਪ੍ਰਮਾਤਮਾ ਨੇ ਕਰਮਾਂ ਦੀ ਸਜ਼ਾ ਦਿੱਤੀ ਹੈ। ਮਾਨ ਸਰਕਾਰ ਨੇ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਗੁਰੂ ਸਾਹਿਬਾਨਾਂ ਦੇ ਸਤਿਕਾਰ ਦੀ ਸੱਚੀ ਸੇਵਾ ਨਿਭਾਈ ਹੈ, ਜਿਸ ਲਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ

Leave a Reply

Your email address will not be published. Required fields are marked *

error: Content is protected !!