ਸ੍ਰੀ ਦਰਬਾਰ ਸਾਹਿਬ ਵਿਖੇ ਅਨੋਖੀ ਭੇਟਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਗੁਰੂ ਪਿਆਰੇ ਪਰਿਵਾਰ ਵੱਲੋਂ ਬਹੁਤ ਹੀ ਸੁੰਦਰ ਅਤੇ ਬੇਸ਼ਕੀਮਤੀ ਸੇਵਾ ਕਰਵਾਈ ਗਈ

ਸੋਨੇ ਦੀ ਬਰੀਕ ਕਢਾਈ ਵਾਲਾ ਇਹ ‘ਰੁਮਾਲਾ ਸਾਹਿਬ’ ਨਿਸ਼ਕਾਮ ਸੇਵਾ ਵਜੋਂ ਗੁਰੂ ਘਰ ਅਰਪਣ ਕੀਤਾ ਗਿਆ ਹੈ। ਜਿਸ ਦੀ ਅੰਦਾਜ਼ਨ ਕੀਮਤ 10 ਲੱਖ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ।ਇਹ ਬਹੁ-ਕੀਮਤੀ ਸੇਵਾ ਸ੍ਰੀ ਹਰਿਮੰਦਰ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਅਤੇ ਸਿੱਖ ਸੰਗਤ ਦੀ ਅਟੁੱਟ ਸ਼ਰਧਾ ਦਾ ਇੱਕ ਨਵਾਂ ਅਧਿਆਏ ਹੈ। ਧੰਨ ਹਨ ਉਹ ਗੁਰਸਿੱਖ ਪਰਿਵਾਰ ਜੋ ਆਪਣੀ ਕਿਰਤ ਕਮਾਈ ਵਿੱਚੋਂ ਅਜਿਹੀਆਂ ਲਾਸਾਨੀ ਸੇਵਾਵਾਂ ਕਰਕੇ ਜੀਵਨ ਸਫਲ ਕਰਦੇ ਹਨ। ਵਾਹਿਗੁਰੂ ਜੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ ਅਤੇ ਸਭ ‘ਤੇ ਮਿਹਰ ਭਰਿਆ ਹੱਥ ਰੱਸ੍ਰੀ ਦਰਬਾਰ ਸਾਹਿਬ ਵਿਖੇ ਅਨੋਖੀ ਭੇਟਾ lਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਗੁਰੂ ਪਿਆਰੇ ਪਰਿਵਾਰ ਵੱਲੋਂ ਬਹੁਤ ਹੀ ਸੁੰਦਰ ਅਤੇ ਬੇਸ਼ਕੀਮਤੀ ਸੇਵਾ ਕਰਵਾਈ ਗਈ ਹੈ। ਸੋਨੇ ਦੀ ਬਰੀਕ ਕਢਾਈ ਵਾਲਾ ਇਹ ‘ਰੁਮਾਲਾ ਸਾਹਿਬ’ ਨਿਸ਼ਕਾਮ ਸੇਵਾ ਵਜੋਂ ਗੁਰੂ ਘਰ ਅਰਪਣ ਕੀਤਾ ਗਿਆ ਹੈ। ਜਿਸ ਦੀ ਅੰਦਾਜ਼ਨ ਕੀਮਤ 10 ਲੱਖ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ।ਇਹ ਬਹੁ-ਕੀਮਤੀ ਸੇਵਾ ਸ੍ਰੀ ਹਰਿਮੰਦਰ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਅਤੇ ਸਿੱਖ ਸੰਗਤ ਦੀ ਅਟੁੱਟ ਸ਼ਰਧਾ ਦਾ ਇੱਕ ਨਵਾਂ ਅਧਿਆਏ ਹੈ। ਧੰਨ ਹਨ ਉਹ ਗੁਰਸਿੱਖ ਪਰਿਵਾਰ ਜੋ ਆਪਣੀ ਕਿਰਤ ਕਮਾਈ ਵਿੱਚੋਂ ਅਜਿਹੀਆਂ ਲਾਸਾਨੀ ਸੇਵਾਵਾਂ ਕਰਕੇ ਜੀਵਨ ਸਫਲ ਕਰਦੇ ਹਨ। ਵਾਹਿਗੁਰੂ ਜੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ ਅਤੇ ਸਭ ‘ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ॥

Leave a Reply

Your email address will not be published. Required fields are marked *

error: Content is protected !!