ਭਾਈ ਹਰਜੀਤ ਸਿੰਘ,ਜੋ ਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ (ਝਾਬਾਲ) ਵਿਖੇ, ਪਾਠੀ ਸਿੰਘ ਦੀ ਡਿਊਟੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ, ਉਹਨਾਂ ਦੀ ਪਤਨੀ ਬੀਬੀ ਰਾਜਵਿੰਦਰ ਕੌਰ ਜੋ, ਪਿਛਲੇ ਦੋ ਮਹੀਨਿਆਂ ਤੋਂ ਬੱਲਡ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ, ਅੱਜ ਇਸ ਸੰਸਾਰ ਨੂੰ ਅਲਵਿਦਾ ਆਖ ਕੇ, ਦੁਨੀਆਂ ਤੋਂ ਪ੍ਰਲੋਕ ਗਮਨ ਕਰ ਗਏ। ਪਾਠੀ ਸਿੰਘ ਦੇ ਤਿੰਨ ਛੋਟੇ ਬੱਚੇ 2 ਬੇਟੀਆਂ,1 ਬੇਟਾ ਹੈ।ਉਹਨਾਂ ਦਾ ਅੰਤਿਮ ਸੰਸਕਾਰ ਕੱਲ੍ਹ 07/04/2026 ਨੂੰ ਪਿੰਡ ਰਾਮਣੇ ਦੀ ਪੰਡੋਰੀ ਜ਼ਿਲ੍ਹਾ ਤਰਨ ਤਾਰਨ ਸਾਹਿਬ ਵਿਖੇ ਸਵੇਰੇ 11.00 ਵੱਜੇ ਕੀਤਾ ਜਾਵੇਗਾ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

