ਪਿਛਲੇ ਦਿਨੀ ਢੰਡਾਰੀ ਕਲਾਂ (ਲੁਧਿ) ਵਿਖੇ ਗ੍ਰੰਥੀ ਸਿੰਘ ਅਤੇ ਪ੍ਰਬੰਧਕਾਂ ਦਾ ਆਪਸੀ ਵਿਵਾਧ ਹੋਇਆ ਜਿਸ ਵਿੱਚ ਗੁਰੂ ਪਿਆਰ ਵਾਲੀਆਂ ਸੰਗਤਾਂ ਗ੍ਰੰਥੀ ਸਿੰਘਾਂ ਦੇ ਹੱਕ ਵਿੱਚ ਨਿੱਤਰੀਆਂ ਜਿਨਾਂ ਨੇ ਪ੍ਰਬੰਧਕਾਂ ਦਾ ਵਿਰੋਧ ਕਰਕੇ ਸਿੱਧੇ ਤੌਰ ਤੇ ਗ੍ਰੰਥੀ ਸਿੰਘ ਦਾ ਸਹਿਯੋਗ ਦਿੱਤਾ ਦੋ ਸਾਲ ਵਾਸਤੇ 18000 ਰੁਪਏ ਤਨਖਾਹ ਅਤੇ ਗ੍ਰੰਥੀ ਸਿੰਘ ਮਕਾਨ ਨੂੰ ਬਣਾ ਕੇ ਦੇਣ ਦਾ ਸੰਗਤਾਂ ਵੱਲੋਂ ਫੈਸਲਾ ਲਿਆ ਸੰਗਤਾਂ ਵੱਲ ਲਏ ਗਏ ਫੈਸਲੇ ਦੀ ਭਰਪੂਰ ਸਲਾਘਾ ਕਰਦੀ ਹੈ ਇਸ ਮੌਕੇ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਨੇ ਕਿਹਾ ਕਿ ਅਗਰ ਸੰਗਤਾਂ ਜਾਗਰੂਕ ਹੋਣ ਦਾ ਗ੍ਰੰਥੀ ਸਿੰਘਾਂ ਉੱਪਰ ਪ੍ਰਬੰਧਕਾਂ ਦਾ ਗੁਲਾਬ ਵਾਲਾ ਵਰਤਾਰਾ ਬੰਦ ਹੋ ਸਕਦਾ ਹੈ ਸੰਗਤਾਂ ਸਹਿਯੋਗ ਦੇਣ ਦਾ ਗ੍ਰੰਥੀ ਸਿੰਘਾਂ ਦੀਆਂ ਮੁਸ਼ਕਿਲਾਂ ਦੂਰ ਹੋ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਢੰਡਾਰੀ ਕਲਾਂ ਦੀਆਂ ਸੰਗਤਾਂ ਵਧਾਈਆਂ ਜੀ ਪਾਤਰ ਹਨ ਅਤੇ ਇਸ ਮਾਮਲੇ ਵਿੱਚ ਸੇਵਾਵਾਂ ਨਿਭਾਉਣ ਵਾਲੀਆਂ ਜਥੇਬੰਦੀਆਂ ਦਾ ਵੀ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਰਜਿਸਟਰ ਭਾਰਤ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ।
