ਪਿਛਲੇ ਦਹਾਕਿਆਂ ਤੋਂ ਗ੍ਰੰਥੀ ਸਿੰਘਾਂ ਦੇ ਹਿੱਤਾਂ ਲਈ ਨਿਰੰਤਰ ਸੇਵਾਵਾਂ ਪ੍ਰਦਾਨ ਕਰ ਰਹੀ ਬਾਬਾ ਬੁੱਢਾ ਜੀ ਇਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਪਾਸ ਕਪੂਰਥਲੇ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਗ੍ਰੰਥੀ ਸਿੰਘ ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਧੱਕੇ ਸਬੰਧੀ ਸੰਪਰਕ ਕੀਤਾ ਗਿਆ ਜਿਸ ਉੱਪਰ ਤੁਰੰਤ ਕਾਰਵਾਈ ਕਰਦਿਆਂ ਬਾਬਾ ਬੁੱਢਾ ਜੀ ਇਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਯੂਕੇ ਜੀ ਵੱਲੋਂ ਪ੍ਰਬੰਧਕਾਂ ਉੱਪਰ ਸਖਤੀ ਕਰਕੇ ਗ੍ਰੰਥੀ ਸਿੰਘ ਨੂੰ ਬਣਦਾ ਮਾਣ ਸਨਮਾਨ ਅਤੇ 40 ਹਜਾਰ ਰੁਪਆ ਸਨਮਾਨ ਵਜੋਂ ਦਵਾਇਆ ਗਿਆ ਇਸ ਮੌਕੇਬਾਬਾ ਬੁੱਢਾ ਜੀ ਇਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਸਮੂਹ ਮੈਂਬਰ ਫਤਿਹ ਆ ਉਹਦੇ ਰਾਏ ਸਾਹਿਬਾਨ ਗ੍ਰੰਥੀ ਸਿੰਘਾਂ ਨੂੰ ਆਗਰਾਹ ਕਰਦੇ ਹਨ ਕਿ ਇੱਕ ਮੰਚ ਉਪਰ ਇਕੱਠੇ ਹੋਣਾ ਹੀ ਸਾਡੀ ਜਿੱਤ ਹੋ ਸਕਦੀ ਹੈ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਨੂੰ ਗ੍ਰੰਥੀ ਸਿੰਘ ਸਹਿਬਾਨ ਦੀ ਲਿਖਤੀ ਸ਼ਿਕਾਇਤ ਤੇ ਰਣਜੀਤ ਸਿੰਘ ਯੂਕੇ ਜੀ ਵਲੋ ਇਕ ਦਮ ਜਬਾਬ ਦਿਤਾ ਗਿਆ ,ਸੋ ਫੋਨ ਦੇ ਰਾਹੀ ਸਾਰੀ ਜਾਣਕਾਰੀ ਲੈਂਦੇ ਹੋਏ ਕਮੇਟੀ ਪ੍ਰਬੰਧਕ ਸਹਿਬਾਨ ਪ੍ਰਧਾਨ ਜੀ ਨਾਲ ਸੰਪਰਕ ਕਰਕੇ ਦਾਸ ਵਲੋ ਬਣਂਦਾ ਹਕ ਦਵਾ ਦਿਤਾ ਗਿਆ. ਇਕ ਮਹੀਨੇ ਦੀ ਤਨਖਾਹ +ਢਾਈ ਮਹੀਨੇ ਦੀ ਤਨਖਾਹ ਬਿਨਾਂ ਸੇਵਾ ਕੀਤੇ ਏਕਸਟਰਾ ਸਤਿਕਾਰ ਸਹਿਤ ਦੇਕੇ ਖੁਸ਼ੀ ਨਾਲ ਵਿਦਾਇਗੀ ਦਿਤੀ. ਕਮੇਟੀ ਪ੍ਰਬੰਧਕ ਸਹਿਬਾਨਾਂ ਦਾ ਧੰਨਵਾਦ 16/11/2025 ਨੂੰ. ਗੁਰੂਘਰ ਕਿਲਾ ਮੁਹੱਲਾ ਕਪੂਰ ਥਲਾ.ਇਥੇ ਸਚ ਕੋੜਾ ਲਗੇਗਾ ਗੁਰੂਘਰ ਦੇ ਵਜੀਰ ਸੇਵਾਦਾਰਾਂ ਨੂੰ ਅਪਨੀ ਕਮੀਆ ਬੀ ਦਸਨੀਆ ਚਾਹੀਦੀ ਆ . ਸਾਰੇ ਗੁਰੂਘਰ ਦੇ ਵਜੀਰ ਸਤਿਕਾਰ ਯੋਗ ਹਨ ,ਬਾਕੀ ਪ੍ਰਬੰਧਕ ਸਹਿਬਾਨ ਬੀ ਧਿਆਨ ਦਿਓ ਵਧ ਤੋ ਵਧ ਗੁਰੂਘਰ ਦੇ ਵਜੀਰ ਸੇਵਾਦਾਰਾਂ ਦਾ ਸਤਿਕਾਰ ਕਰਿਆ ਕਰੋ .ਹਰ ਪ੍ਰਕਾਰ ਦੀ ਸਹੂਲਤਾਂ ਮੁਹੱਈਆ ਕਰਵਾਉਣਾ ਪ੍ਰਬੰਧਕ ਸਹਿਬਾਨਾਂ ਦਾ ਫਰਜ ਆ . ਸਹੀ ਵਰਤਾਓ ਨਾ ਹੋਣ ਕਾਰਨ ਕੇਈ ਗ੍ਰੰਥੀਸਿੰਘ ਅਪਨੇ ਬਚੇ ਇਸ ਲਾਈਨ ਵਿਚ ਨਹੀ ਪਾ ਰਹੇ ਹਨ,
