ਅੱਜ ਪੰਥ ਦਾ ਦਰਦੀ ਭਾਈ ਪਰਮਜੀਤ ਸਿੰਘ ਕੈਰੇ ਬਲਜਿੰਦਰ ਸਿੰਘ ਸਿਦਕੀ ਜਸਵਿੰਦਰ ਸਿੰਘ ਘੋਲੀਆ ਅਮਰਜੀਤ ਸਿੰਘ ਮਰਿਆਦਾ ਜਥੇਦਾਰ ਭਗਤ ਸਿੰਘ ਅਤੇ ਬਰਨਾਲਾ ਇਲਾਕੇ ਦੇ ਹੋਰ ਪੰਥ ਦਰਦੀਆਂ ਨੇ ਇਕੱਠੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਹੇਠ ਚੱਲ ਰਹੇ ਪਖੰਡਵਾਦ ਨੂੰ ਰੋਕਣ ਦਾ ਬੀੜਾ ਚੁੱਕਿਆ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ ਇਹ ਸਾਰੀਆਂ ਸੇਵਾਵਾਂ ਸੱਚ ਕੀ ਬੇਲਾ ਵਿਚਾਰ ਮੰਚ ਦੇ ਬੈਨਰ ਹੇਠ ਨਿਭਾਈਆਂ ਜਾਣਗੀਆਂ ਸਰਬੱਤ ਸੰਗਤਾਂ ਸਹਿਯੋਗ ਦੇਣ ਦੀ ਕਿਰਪਾਲਤਾ ਕਰੋ ਜੀ
