ਹੋਲੇ ਮੁਹੱਲੇ ਉਪਰ ਜਾਣ ਵਾਲੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਜਾਂਦਿਆਂ ਰਸਤੇ ਵਿਚ ਗੱਡੀਆਂ ਜਾਂ ਟਰੈਕਟਰਾਂ ਉਪਰ ਡੀਜੇ ਲਗਾ ਕੇ ਹੱਲਾ ਗੁੱਲਾ ਨਾ ਕਰਨ ਸਗੋਂ ਬਿਨਾ ਡੀਜੇ ਤੋਂ ਸੰਗਤਾਂ ਗੁਰਬਾਣੀ ਕੀਰਤਨ ਕਰਦੇ ਸ਼ਰਧਾ ਭਾਵਨਾ ਨਾਲ ਜਾ ਕੇ ਗੁਰੂ ਘਰ ਦੀਆਂ ਖੁਸੀਆ ਪ੍ਰਾਪਤ ਕਰਨ ਜੀ …..
ਬੇਨਤੀ ਕਰਤਾ ….
ਭਾਈ ਭੁਪਿੰਦਰ ਸਿੰਘ ਸਰਪੰਚ
ਚੇਅਰਮੈਨ ਪੰਜਾਬ
ਬਾਬਾ ਬੁੱਢਾ ਜੀ ਇੰਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ .) ਭਾਰਤ
