ਹੋਲੇ ਮੁਹੱਲੇ ਉਪਰ ਜਾਣ ਵਾਲੀਆਂ ਗੁਰੂ ਕੀਆਂ ਪਿਆਰੀਆਂ ਸੰਗਤਾਂ ਜੀ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਰਸਤੇ ਵਿਚ ਆਓਂਦੇ ਲੰਗਰਾਂ ਵਿਚ ਕੀਤੇ ਗਏ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਸਮੇ ਮੌਸਮ ਖਰਾਬ ਹੋਣ ਜਾਂ ਗੱਡੀਆਂ ਦੀ ਆਵਾਜਾਈ ਕਾਰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਨਿਰਾਦਰੀ ਨਾ ਹੋ ਸਕੇ ……
ਬੇਨਤੀ ਕਰਤਾ ;
ਭਾਈ ਬਖਸੀਸ ਸਿੰਘ
ਜਰਨਲ ਸਕੱਤਰ ਪੰਜਾਬ
ਬਾਬਾ ਬੁੱਢਾ ਜੀ ਇੰਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ 😉 ਭਾਰਤ
