ਜਨਰਲ ਸਕੱਤਰ ਪੰਜਾਬ ਭਾਈ ਬਖਸ਼ੀਸ ਸਿੰਘ ਜੌਹਲ ਜੀ ਦਾ ਉਪਰਾਲਾ ਸਲਾਘਾਯੋਗ…….ਗ੍ਰੰਥੀ ਸਭਾ 🙏ਹੋਲੇ ਮੁਹੱਲੇ ਦੌਰਾਨ ਗ੍ਰੰਥੀ ਸਭਾ ਵਲੋਂ ਗੁਰਸਿੱਖੀ ਦਾ ਪਰਚਾਰ ਕਰਦੇ ਹੋਏ ਜਨਰਲ ਸਕੱਤਰ ਪੰਜਾਬ ਭਾਈ ਬਖਸ਼ੀਸ ਸਿੰਘ ਜੌਹਲ ਜੀ ਵਲੋਂ 125 ਸਹਿਜਧਾਰੀ ਨੌਜਵਾਨਾਂ ਨੂੰ ਕੇਸਾਧਾਰੀ ਅਤੇ ਅੰਮ੍ਰਿਤਧਾਰੀ ਹੋਣ ਲਈ ਪ੍ਰੇਰਿਤ ਕਰਦੇ ਹੋਏ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਪੈਦਲ ਯਾਤਰਾ ਕਰਦੇ ਹੋਏ ਗੁਰਦੁਵਾਰਾ ਸੀਸਗੰਜ ਸਾਹਿਬ ਨਤਮਸਤਕ ਕਰਵਾਇਆ ਜਿਥੇ ਇਹਨਾਂ ਨੌਜਵਾਨਾਂ ਨੂੰ ਕੇਸਾਧਾਰੀ ਅਤੇ ਅੰਮ੍ਰਿਤਧਾਰੀ ਹੋਣ ਲਈ ਪ੍ਰਣ ਕਰਾਇਆ ਗਿਆ ਅਤੇ ਅੱਗੇ ਤੋਂ ਕੇਸਾਂ ਦੀ ਬੇਅਦਬੀ ਨਾ ਕਰਨ ਲਈ ਪ੍ਰੇਰਨਾ ਦਿੱਤੀ ਗਈ 🙏ਧੰਨਵਾਦ ਸਹਿਤ,ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ
