ਗੁਰੂ ਦੀ ਥਾਂ ਭਗਤ ਕਹਿਣਾ ਬਰਦਾਸ਼ਤ ਨਹੀਂ ਕਰਾਂਗੇ….. ਸੰਤੋਖ ਕੁਮਾਰੀ

ਸਿੱਖ ਜਗਤ ਵਿੱਚ ਹਰ ਰੋਜ਼ ਨਵੇਂ ਨਵੇਂ ਵਿਵਾਦ ਛਿੜਦੇ ਰਹਿੰਦੇ ਹਨ ਜਿਨਾਂ ਨਾਲ ਸਿੱਖ ਕੌਮ ਕਦੇ ਵੀ ਇੱਕ ਮੰਚ ਉੱਪਰ ਇਕੱਠੀ ਨਹੀਂ ਹੋ ਸਕਦੀ ਤਾਜਾ ਮੁੱਦਾ ਰਵਿਦਾਸ ਮਹਾਰਾਜ ਜੀ ਨੂੰ…

ਸਿਗਲੀਗਰ ਬਣਜਾਰੇ ਗੁਰੂ ਧਾਮਾ ਦੇ ਦਰਸ਼ਨਾਂ ਲਈ ਪੰਜਾਬ ਆਉਣਗੇ ਭਾਈ ਪ੍ਰੇਮ ਸਿੰਘ

ਸਿੱਖੀ ਵਿੱਚ ਆਥਾਹ ਸ਼ਰਧਾ ਅਤੇ ਪਰਪਕੱਤਾ ਰੱਖਣ ਵਾਲੇ ਸਿਗਲੀਗਰ ਬਣਜਾਰੇ ਮਿਤੀ 25 ਫਰਵਰੀ 2026 ਨੂੰ ਗੁਰਧਾਮਾਂ ਦੇ ਦਰਸ਼ਨਾ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੇ ਹਨ ਜੋ ਕਿ ਦਰਬਾਰ ਸਾਹਿਬ ਸ੍ਰੀ…

ਬਾਬਾ ਜਰਨੈਲ ਸਿੰਘ ਦੀ ਬਰਸੀ ਧੂਮ ਧਾਮ ਨਾਲ ਮਨਾਈ ਗਈ …. ਬਾਬਾ ਸੁਖਦੀਪ ਸਿੰਘ ਰੰਧਾਵਾ

ਰਾਏਕੋਟ: (ਨਿਜ਼ੀ ਪਤ੍ਰਪ੍ਰੇਰਕ) ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ ਦੇ ਮੀਤ ਪ੍ਰਧਾਨ ਪੰਜਾਬ ਦਿਹਾਤੀ ਬਾਬਾ ਸੁਖਦੀਪ ਸਿੰਘ ਨੌਰੰਗਾਬਾਦੀ ਰੰਧਾਵੇ ਮਸੰਦਾ( ਜਲੰਧਰ ) ਵਾਲਿਆਂ ਦੀ ਸਰਪ੍ਰਸਤੀ ਹੇਠ ਗੁਰਦੁਆਰਾ…

ਹਰਮਨ ਸਿੰਘ ਸਰਦਾਰ ਬਹਾਦਰ ਸਿੰਘ ਪੱਤੀ ਬਾਸੀ ਪਿੰਡ ਕਮਾਲਪੁਰਾ ਦੇ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਤੇ ਪਾਠੀ ਸਿੰਘਾਂ ਦਾ ਦੋ ਨਵੇਂ ਸੈਂਕਲਾਂ ਨਾਲ ਸਨਮਾਨ ਕੀਤਾ ਗਿਆ।

ਇਹ ਇੱਕ ਸਿੱਖ ਧਾਰਮਿਕ ਸਮਾਗਮ ਦਾ ਵੇਰਵਾ ਹੈ ਜੋ ਅੱਜ ਹੋਇਆ ਹੈ ਸਮਾਗਮ ਦਾ ਵੇਰਵਾ ਹਰਮਨ ਸਿੰਘ ਸਰਦਾਰ ਬਹਾਦਰ ਸਿੰਘ ਪੱਤੀ ਬਾਸੀ ਪਿੰਡ ਕਮਾਲਪੁਰਾ (ਅੰਮ੍ਰਿਤਸਰ ਜ਼ਿਲ੍ਹਾ ਨੇੜੇ) ਦੇ ਪਰਿਵਾਰ ਵੱਲੋਂ…

ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੀ ਦਸਤਾਰਬੰਦੀ

ਰਾਏਕੋਟ:( ਨਿਜੀ ਪੱਤਰ ਪ੍ਰੇਰਕ) ਨਾਭਾ ਰਿਆਸਤ ਦੇ ਮਹਾਰਾਜਾ ਰਿਪੂ ਦਮਨ ਸਿੰਘ ਦੇ ਪੰਜਵੀਂ ਪੀੜੀ ਦੇ ਵਾਰਸ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਜੀ ਦੀ 124 ਸਾਲਾਂ ਬਾਅਦ ਦਸਤਾਰ ਬੰਦੀ ਕੀਤੀ ਜਾ ਰਹੀ ਹੈ।…

ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਜੀ ਦੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ

ਸ੍ਰੀ ਗੁਰੂ ਹਰਿਰਾਇ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ, ਜਿਨ੍ਹਾਂ ਦਾ ਜਨਮ 16 ਜਨਵਰੀ 1630 ਨੂੰ ਕੀਰਤਪੁਰ ਵਿਖੇ ਹੋਇਆ। ਉਹ ਗੁਰੂ ਹਰਿਗੋਬਿੰਦ ਜੀ ਦੇ ਪੋਤੇ ਅਤੇ ਬਾਬਾ ਗੁਰਦਿੱਤਾ ਜੀ ਦੇ…

ਗ੍ਰੰਥੀ ਸਿੰਘ ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮਤ ਨਾਲ ਜੋੜਨ… ਬਖਸ਼ੀਸ਼ ਸਿੰਘ

ਮੌਜੂਦਾ ਸਮੇਂ ਵਿੱਚ ਗੁਰਬਾਣੀ ਦੇ ਆਸ਼ੇ ਅਨੁਸਾਰ ਗੁਰਮਤ ਦੀ ਬਹੁਤ ਘਾਟ ਆ ਰਹੀ ਹੈ ਜਾਣੇ ਅਣਜਾਣੇ ਵਿੱਚ ਸਿੱਖ ਸੰਗਤਾਂ ਅੰਨੀ ਸ਼ਰਧਾ ਦੇ ਵਿੱਚ ਆ ਕੇ ਕਈ ਵਾਰ ਗੁਰਮਤਿ ਦੇ ਉਲਟ…

ਗ੍ਰੰਥੀ ਸਿੰਘ ਇੱਕ ਮੰਚ ਉੱਪਰ ਇਕੱਠੇ ਹੋਣ… ਚੇਅਰਮੈਨ

ਮੌਜੂਦਾ ਦੌਰ ਵਿੱਚ ਗੁਰੂ ਘਰਾਂ ਦੀ ਸੇਵਾ ਕਰਨ ਵਾਲੇ ਗ੍ਰੰਥੀ ਪਾਠੀ ਸਿੰਘਾਂ ਦੇ ਹਾਲਾਤ ਬਹੁਤ ਨਾਜੁਕ ਹਨ ਗ੍ਰੰਥੀ ਸਿੰਘਾਂ ਦੀਆਂ ਡਿਊਟੀਆਂ ਸੁਰੱਖਿਅਤ ਨਹੀਂ ਹਨ। ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ।…

ਸੀ ਐਮ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ੀ….ਗ੍ਰੰਥੀ ਸਭਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ 2026 ਨੂੰ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ, ਜਿੱਥੇ ਉਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਆਪਣੇ ਪੁਰਾਣੇ…

ਸ੍ਰੀ ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ…. ਗ੍ਰੰਥੀ ਸਭਾ

ਮੌਜੂਦਾ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜਾਬ ਸਰਕਾਰ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਚੁੱਕੀਆਂ ਹਨ ਇਕ ਨਜ਼ਰੀਏ ਨਾਲ ਦੇਖੀਏ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ…

error: Content is protected !!