ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਸੱਦਿਆ ਖ਼ਾਸ ਇਜਲਾਸ

ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਨਾਲ ਸਬੰਧਿਤ ਭਾਈ ਦਾਤੂ ਜੀ ਦੁਆਰਾ ਲੱਤ ਮਾਰਨ ਦੀ ਘਟਨਾ ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬ ਦੀ ਅਥਾਹ ਨਿਮਰਤਾ, ਖਿਮਾ ਅਤੇ ਸਹਿਨਸ਼ੀਲਤਾ

1. ਪਿਛੋਕੜ: ਗੁਰਗੱਦੀ ਦਾ ਮਸਲਾਸ੍ਰੀ ਗੁਰੂ ਅੰਗਦ ਦੇਵ ਜੀ (ਦੂਜੇ ਗੁਰੂ) ਨੇ ਆਪਣੀ ਹਯਾਤੀ ਵਿੱਚ ਹੀ ਗੁਰੂ ਅਮਰਦਾਸ ਜੀ ਦੀ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਗੁਰਗੱਦੀ…

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ, ਲੰਗਰ ਹਾਲ, ਦਰਸ਼ਨੀ ਡਿਊੜੀ ’ਚ ਲੱਗਿਆ ਨਵਾਂ ਸਾਊਂਡ ਸਿਸਟਮ

ਸ੍ਰੀ ਦਰਬਾਰ ਸਾਹਿਬ (Sri Darbar Sahib) ਵਿੱਚ ਸੰਗਤਾਂ ਦੀ ਸਹੂਲਤ ਅਤੇ ਆਤਮਕ ਅਨੁਭਵ ਨੂੰ ਹੋਰ ਸੁਧਾਰਣ ਲਈ ਪਰਿਕਰਮਾ, ਲੰਗਰ ਹਾਲ ਅਤੇ ਦਰਸ਼ਨੀ ਡਿਊੜੀ ਵਿੱਚ ਨਵਾਂ ਸਾਊਂਡ ਸਿਸਟਮ ਲਗਾਇਆ ਗਿਆ ਹੈ।ਮੁੱਖ…

ਸ਼ਰਧਾਲੂਆਂ ਦੇ ਜੱਥੇ ਨੂੰ ਅਟਾਰੀ ਵਾਘਾ ਸਰਹੱਦ ਛੱਡ ਕੇ ਆ ਰਹੀ ਐਸਜੀਪੀਸੀ ਦੀ ਬੱਸ ਦਾ ਹੋਇਆ ਐਕਸੀਡੈਂਟ

ਬੱਸ ਸ਼ਰਧਾਲੂਆਂ ਦੇ ਜੱਥੇ ਨੂੰ ਅਟਾਰੀ-ਵਾਘਾ ਬਾਰਡਰ ਛੱਡ ਕੇ ਵਾਪਸ ਆ ਰਹੀ ਸੀਰਸਤੇ ਵਿੱਚ ਕਿਸੇ ਹੋਰ ਵਾਹਨ ਨਾਲ ਟੱਕਰ ਜਾਂ ਕੰਟਰੋਲ ਖੋਹ ਬੈਠਣ ਕਾਰਨ ਹਾਦਸਾ ਵਾਪਰਿਆ ਕੁਝ ਲੋਕਾਂ ਦੇ ਜ਼ਖ਼ਮੀ…

ਸਿੱਖ ਪੰਥ ਦੇ ਨਿਰਮਾਣ ਵਿੱਚ ਦਸ ਗੁਰੂ ਸਾਹਿਬਾਨਾਂ ਦੀ ਭੂਮਿਕਾ

ਇੱਕ ਅਜਿਹੀ ਮਜ਼ਬੂਤ ਨੀਂਹ ਹੈ, ਜਿਸ ਨੇ ਇੱਕ ਨਿਰਮਲ ਅਤੇ ਨਿਰਭਉ ਕੌਮ ਨੂੰ ਜਨਮ ਦਿੱਤਾ। ਹਰ ਗੁਰੂ ਸਾਹਿਬ ਨੇ ਸਮੇਂ ਦੀ ਲੋੜ ਅਨੁਸਾਰ ਵਿਲੱਖਣ ਸੇਵਾ ਨਿਭਾਈ:1. ਸ੍ਰੀ ਗੁਰੂ ਨਾਨਕ ਦੇਵ…

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ ਜੀ

ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ

ਗੁਰਦੁਆਰਾ ਟਾਹਲੀਆਣਾ ਸਾਹਿਬ ਦਾ ਇਤਿਹਾਸ

ਗੁਰਦੁਆਰਾ ਟਾਹਲੀਆਣਾ ਸਾਹਿਬ ਦਾ ਇਤਿਹਾਸ ਸਿੱਖ ਧਰਮ ਵਿੱਚ ਬਹੁਤ ਮਹੱਤਵਪੂਰਨ ਹੈ। ਇਹ ਪਵਿੱਤਰ ਅਸਥਾਨ ਰਾਏਕੋਟ ਵਿੱਚ ਸਥਿਤ ਹੈ ਅਤੇ ਇਸਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ।ਇਤਿਹਾਸ1705 ਵਿੱਚ, ਜਦੋਂ ਗੁਰੂ…

ਬੱਲਡ ਕੈਂਸਰ ਦੀ ਬੀਮਾਰੀ ਤੋਂ ਪੀੜਤ

ਭਾਈ ਹਰਜੀਤ ਸਿੰਘ,ਜੋ ਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ (ਝਾਬਾਲ) ਵਿਖੇ, ਪਾਠੀ ਸਿੰਘ ਦੀ ਡਿਊਟੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ, ਉਹਨਾਂ ਦੀ ਪਤਨੀ ਬੀਬੀ ਰਾਜਵਿੰਦਰ ਕੌਰ ਜੋ,…

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫਾਨ ਦੇ ਸ਼ਹੀਦੀ ਦਿਹਾੜੇ ਮੌਕੇ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫਾਨ ਦੇ ਸ਼ਹੀਦੀ ਦਿਹਾੜੇ ਮੌਕੇ ‘ਤੇ ਉਨ੍ਹਾਂ ਦੇ ਗ੍ਰਹਿ ਵਿਖੇ ਚੱਲ ਰਹੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦੌਰਾਨ ਸ਼ਹੀਦ ਦੇ…

error: Content is protected !!