ਪਹਾੜੀਆਂ ਨੂੰ ਤਕਲੀਫ ਪੁਰਾਣੀ ਹੈ 1688 ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ 19 ਸਾਲ ਦੀ ਉਮਰ ਵਿੱਚ ਸਿਰਫ਼ 1000 ਸਿੰਘਾਂ ਦੀ ਫੌਜ ਨਾਲ ” (ਅੱਜਕਲ੍ਹ ਉੱਤਰਾਖੰਡ) ਦੇ ਰਾਜੇ ਫਤਿਹਸ਼ਾਹ, ਰਾਜਾ ਭੀਮਚੰਦ ਅਤੇ 16_ਹੋਰ ਪਹਾੜੀ (#ਹਿਮਾਚਲੀ) ਰਾਜਿਆਂ ਦੇ ਗਠਬੰਧਨ ਦੀਆਂ 10000 ਪਹਾੜੀਆਂ ਦੀ ਫ਼ੌਜ ਨਾਲ ਪਾਉਂਟਾ ਸਾਹਿਬ ਨੇੜੇ ਭੰਗਾਣੀ ਦੇ ਸਥਾਨ ਉੱਤੇ ਯੁੱਧ ਕੀਤਾ ਅਤੇ ਪਹਾੜੀਆਂ ਦੀ ਗਿਣਤੀ 10 ਗੁਣਾ ਜ਼ਿਆਦਾ ਹੋਣ ਦੇ ਬਾਵਜੂਦ 16 ਪਹਾੜੀ ਹਿਮਾਚਲੀ ਰਾਜੇ ਅਤੇ ਉੱਤਰਾਖੰਡ ਦਾ ਗੜ੍ਹਵਾਲੀ ਰਾਜਾ ਫਤਿਹ ਸ਼ਾਹ ਬੁਰੀਤਰ੍ਹਾਂਹਾਰ ਗਿਆ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖ_ਫੌਜਾਂ ਦੀ ਜਿੱਤ ਹੋਈ, ਸਿੱਖਾਂ ਤੋਂ ਉਦੋਂ ਦੇ ਪਏ ਛਿੱਤਰ ਅੱਜ਼ ਤੱਕ ਇਹਨਾਂ ਪਹਾੜੀਆਂ ਨੂੰ ਰੜਕ ਰਹੇ ਨੇ … ਤਾਂ ਹੀ ਹੁਣ ਫੇਰ ਸਿੰਘਾਂ ਨਾਲ ਪੰਗੇ ਲੈ ਰਹੇ ਨੇ … ਸਭ ਨੂੰ ਆਪਣੇ ਧਾਰਮਿਕ ਸਥਾਨਾਂ ਉੱਤੇ ਨਤਮਸਤਕ ਹੋਣ ਦਾ ਅਧਿਕਾਰ ਹੈ… ਪਰ ਇਹਨਾਂ ਪਹਾੜੀਆਂ ਦੇ ਪਤਾ ਨਹੀਂ ਕਿਉਂ ਚਲੂਣੇ ਲੜਦੇ ਨੇ

