ਹੇਮਕੁੰਡ ਸਾਹਿਬ ਦੇ ਦਰਸ਼ਨਾ ਲਈ ਹਰ ਸਾਲ ਜੋੜ ਮੇਲੇ ਤੇ ਜਾਂਦੀ ਸੰਗਤ ਲਈ ਟੈਂਪਰੇਰੀ ਪ੍ਰਸ਼ਾਦੇ ਪਾਣੀ ਦੇ ਲੰਗਰ ਲਈ ਸਿੱਖਾਂ ਨੇ ਦੋ ਤਿੰਨ ਟਰੱਕ ਬਾਲਣ ਦੇ ਰੱਖੇ ਹੋਏ ਸਨ ਪਹਾੜੀਆਂ ਨੇ ਸਾਰਾ ਬਾਲਣ ਅੱਗ ਲਾ ਕੇ ਫੂਕ ਦਿੱਤਾ ! ਕਦੇ ਕਿਸੇ ਨੇ ਸੁਣਿਆ ਕਿ ਸਿੱਖਾਂ ਨੇ ਕਿਸੇ ਦੇ ਧਾਰਮਿਕ ਸਥਾਨ ਜਾਂ ਵਰਤੀ ਜਾਣ ਵਾਲੀ ਸਮੱਗਰੀ ਤੇ ਐਸੀ ਘਨਾਉਣੀ ਕਰਤੂਤ ਕੀਤੀ ਹੋਵੇ ਪਹਿਲਾਂ ਪਹਿਲ ਕਰਦੇ ਆ ਪਹਾੜੀਏ ਫਿਰ ਜਦੋਂ ਮੂੰਹ ਦੀ ਖਾਣੀ ਪੈਂਦੀ ਆ ਤਾਂ ਫਿਰ ਆਪੇ ਚੋਰ ਤੇ ਆਪੇ ਚਤੁਰ ਬਣ ਜਾਂਦੇ ਨੇ ਰੋ ਰੋ ਕੇ ਵਿਚਾਰੇ ਬਣ ਜਾਂਦੇ ਨੇ14 ਜੰਗਾਂ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਵੀ ਲੜੀਆਂ ਹਰ ਵਾਰ ਇਹਨਾਂ ਨੂੰ ਮੂੰਹ ਦੀ ਖਾਣੀ ਪਈ।

