ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਪੂਰਬ ਨੂੰ ਮੁੱਖ ਰੱਖਦਿਆਂ ਹਰ ਪਿੰਡ, ਕਸਬੇ, ਸ਼ਹਿਰ ਵਿਚ ਵੱਖ-ਵੱਖ ਪ੍ਰਕਾਰ ਦੇ ਧਾਰਮਿਕ ਸਮਾਗਮਾਂ ਨੂੰ ਉਲੀਕਿਆ ਜਾ ਰਿਹਾ ਹੈ| ਪਰ ਇਹਨਾਂ ਸਮਾਗਮਾਂ ਨੂੰ ਨੇਪਰੇ ਚਾੜ੍ਹਨ ਲਈ ਗ੍ਰੰਥੀ,ਪਾਠੀ, ਪਰਚਾਰਕਾਂ, ਕੀਰਤਨੀਆਂ, ਅਤੇ ਰਾਗੀ ਸਿੰਘਾਂ ਦੀ ਲੋੜ ਹੈ ,ਸੋ ਆਪ ਜੀ ਨੂੰ ਭਾਈ ਬਲਜਿੰਦਰ ਸਿੰਘ ਛੰਨਾ ਜੀ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਵੀ ਸਿੰਘ ਇਸ ਕੰਮ ਨੂੰ ਸਰਦਾ ਅਤੇ ਦਿਲ ਨਾਲ਼ ਕਰਨ ਨੂੰ ਤਿਆਰ ਹੈ ਉਹ ਸਾਡੇ ਨਾਲ ਸੰਪਰਕ ਕਰਨ ਜੀ।
ਸੰਪਰਕ: 9478152752
9517010080
