ਗੁਰ ਸੰਗਤ ਜੀ ਅਸਥਾਨ ਤੇ ਮਿਤੀ 21 ਤਰੀਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦੀ ਜੱਥੇ ਵਲੋਂ ਸ਼੍ਰੀ ਸਹਿਜ ਪਾਠਸਵੇਰੇ 8 ਵਜੇ ਸ਼੍ਰੀ ਸਹਿਜ ਪਾਠ ਆਰੰਭ ਹੋਣਗੇ ਮਿਤੀ 26 ਤਰੀਕ ਐਤਵਾਰ ਸਮਾਪਤੀ ਜੀ ਦਰਸ਼ਨ ਬਖਸ਼ੋ ਜੀ

ਬੇਅਦਬੀ ‘ਤੇ ਬਣਿਆ ਕਾਨੂੰਨ, ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਖਤਮ ਹੋਵੇਗਾ ਸਮਾਣਾ ਧਰਮ ਯੁੱਧ ਮੋਰਬੇਅਦਬੀ ‘ਤੇ ਬਣਿਆ ਕਾਨੂੰਨ, ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਖਤਮ ਹੋਵੇਗਾ ਸਮਾਣਾ ਧਰਮ ਯੁੱਧ ਮੋਰਚਾ

ਸੰਤ ਬਾਬਾ ਸ਼ਾਮ ਸਿੰਘ ਜੀ (1803–1926) ਸਿੱਖ ਇਤਿਹਾਸ ਦੇ ਇੱਕ ਮਹਾਨ ਗੁਰਮੁਖ, ਤਿਆਗੀ ਅਤੇ ਹਜ਼ੂਰੀ ਕੀਰਤਨੀਏ ਸਨ, ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਲਗਭਗ 70 ਸਾਲਾਂ ਤੋਂ ਵੱਧ ਸਮਾਂ ਨਿਰੰਤਰ ਕੀਰਤਨ ਦੀ ਸੇਵਾ ਨਿਭਾਈ।

ਬਾਬਾ ਜੀ ਦਾ ਜਨਮ 1803 ਈਸਵੀ ਵਿੱਚ ਪਾਕਿਸਤਾਨ ਦੇ ਜ਼ਿਲ੍ਹਾ ਸਰਗੋਧਾ ਦੇ ਪਿੰਡ ਸ਼ਾਹਪੁਰ ਵਿਖੇ ਭਾਈ ਦਰਬਾਰੀ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ।ਬਾਬਾ ਜੀ ਸੇਵਾਪੰਥੀ ਸੰਪਰਦਾ…

ਬੇਅਦਬੀ ਕਰਨ ਵਾਲ਼ਿਆਂ ਦੀ ਹੁਣ ਖ਼ੈਰ ਨਹੀਂ!

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿਲ ਮਾਣਯੋਗ ਰਾਜਪਾਲ ਪੰਜਾਬ ਨੇ ਕੀਤੇ ਹਸਤਾਖਰਮਾਨ ਸਰਕਾਰ ਵੱਲੋਂ ਬੇਅਦਬੀ ਖ਼ਿਲਾਫ਼ ਲਿਆਂਦਾ ਬਿਲ ਬਣਿਆ ਕਨੂੰਨ ਅਕਾਲ ਪੁਰਖ ਦਾ ਕੋਟਾਨ-ਕੋਟਿ ਸ਼ੁਕਰਾਨਾ

ਵਿਸਾਖੀ ਮੌਕੇ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਪਰਤਿਆ ਭਾਰਤ

ਜਦੋਂ ਸੁੱਖ ਆਉਂਦਾ ਹੈ ਤਾਂ ਮਨੁੱਖ ਅਕਸਰ ਵਾਹਿਗੁਰੂ ਨੂੰ ਭੁੱਲ ਜਾਂਦਾ ਇਸ ਲਈ ਸੁੱਖ ਰੋਗ (ਬਿਮਾਰੀ) ਬਣ ਜਾਂਦਾ ਹੈਦੁੱਖ ਆਉਂਦਾ ਹੈ ਤਾਂ ਉਹ ਇਨਸਾਨ ਨੂੰ ਵਾਹਿਗੁਰੂ ਵੱਲ ਮੋੜਦਾ ਹੈ ਇਸ ਲਈ ਦੁੱਖ ਦਾਰੂ (ਦਵਾਈ)ਬਣ ਜਾਂਦਾ ਹੈ ਕਪੂਰਥਲਾ ਦੇ ਪਿੰਡ ਲੰਮਿਆਂ ‘ਚ ਕਈ ਏਕੜਾਂ ‘ਚ ਖੜ੍ਹੀ ਕਣਕ ਸੜ ਕੇ ਹੋਈ ਸੁਆਹ

ਸੰਨ 1985 ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਕਾਂਸ਼ੀ ਵਾਰਾਨਸੀ ਦੀ ਤਸਵੀਰ ਜਿਸ ਦੀ ਖੋਜ ਸਤਿਗੁਰੂ ਸਰਵਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਨੇ ਕੀਤੀ ਉਸ ਤੋਂ ਬਾਅਦ ਨਿਰਮਾਣ ਕਾਰਜ ਸਤਿਗੁਰੂ ਹਰੀ ਦਾਸ ਅਤੇ ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਦੁਆਰਾ ਕਰਵਾਇਆ ਗਿਆ।

ਪ੍ਰਗਟ ਗੁਰਾਂ ਕੀ ਦੇਹ- ਧੰਨ-ਧੰਨ ਬਾਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਪ੍ਰੇਸ਼ਾਨੀਆਂ ਦੂਰ ਕਰਨ ਲਈ ਗੁਰਬਾਣੀ ਮੁਤਾਬਿਕ ਇੱਕ ਸਿੱਖ ਦਾ ਧਿਆਨ ਇਸ ਤਰ੍ਹਾਂ ਲਗਾਇਆ ਜਾਵੇ:ਨਾਮ ਸਿਮਰਨ ਨਾਲ ਮਨ ਜੋੜਨਾਗੁਰਬਾਣੀ ਕਹਿੰਦੀ ਹੈ ਕਿ ਮਨ ਦੀ ਭਟਕਣਾ ਦਾ ਇਲਾਜ ਨਾਮ ਹੈ। ਵਾਹਿਗੁਰੂ ਦੇ…

ਬੇਅਦਬੀ ਵਿਰੁੱਧ ਬਿੱਲ ਦੇ ਹੱਕ ‘ਚ, ਮਨਪ੍ਰੀਤ ਇਯਾਲੀ ਨੇ ਰੱਖਿਆ ਸੁਝਾਅ

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ ਹੋ ਰਹੀਆਂ ਨਤਮਸਤਕ

error: Content is protected !!